ਸੁਖਬੀਰ ਬਾਦਲ ਨੇ ਘੇਰੀ ਖੱਟਰ ਸਰਕਾਰ ਚੰਡੀਗੜ੍ਹ ਪੰਜਾਬ ਦਾ, ਨਹੀਂ ਦੇਵਾਂਗੇ ਜ਼ਮੀਨ | OneIndia Punjabi

2022-11-24 0

ਹਰਿਆਣਾ ਦੇ ਚੰਡੀਗੜ੍ਹ 'ਚੋਂ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਮੰਗਣ 'ਤੇ ਅਕਾਲੀ ਦਲ ਨੇ ਵਿਰੋਧ ਕੀਤਾ | ਸੁਖਬੀਰ ਬਾਦਲ ਦੀ ਅਗਵਾਈ 'ਚ ਅੱਜ ਮੀਟਿੰਗ ਕੀਤੀ ਗਈ ।